Morni

de Sunanda Sharma

ਨਾ ਮੇਰੇ ਵਾਂਗੂ ਨੱਕ ਤਿੱਖਾ-ਤਿੱਖਾ
ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਐ
ਨਾ ਉਹਦੇ ਵਿੱਚ ਨਖਰਾ ਮੇਰੇ ਵਰਗਾ
ਨਾ ਮੇਰੇ ਵਰਗਾ ਉਹਦਾ ਦਿਲ ਐ

ਓਏ, ਉਹਦੇ ਵਾਲ ਵੇਖ ਕੇ ਲਗਦੈ ੧੫ ਦਿਨਾਂ ਤੋਂ ਧੋਣੇ ਆਂ
ਉਹਦੇ ਵਾਲ ਵੇਖ ਕੇ ਲਗਦੈ ੧੫ ਦਿਨਾਂ ਤੋਂ ਧੋਣੇ ਆਂ

ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ
ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ
ਤੇਰੇ ਲਈ ਤੇ ਕੁੜੀਆਂ ਦੇ ਵੇ Jaani ਦਿਲ ਖਿਡਾਉਣੇ ਆਂ
ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ

ਨਾ ਮੇਰੇ ਵਾਂਗੂ ਨੱਕ ਤਿੱਖਾ-ਤਿੱਖਾ
ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਐ

ਓ, ਤੈਨੂੰ ਪਤਾ ਨਹੀਂ ਲਗਦਾ ਕੀ-ਕੀ ਚੋਰੀਆਂ ਕਰਦੀ ਏ
ਵੇ ਉਹ Filter ਲਾ-ਲਾ photo'an ਗੋਰੀਆਂ ਕਰਦੀ ਏ
ਓ, ਤੈਨੂੰ ਪਤਾ ਨਹੀਂ ਲਗਦਾ ਕੀ-ਕੀ ਚੋਰੀਆਂ ਕਰਦੀ ਏ
ਵੇ ਉਹ Filter ਲਾ-ਲਾ photo'an ਗੋਰੀਆਂ ਕਰਦੀ ਏ

ਉਹਦਾ Gucci ਜਾਲੀ, ਜਾਲੀ ਐ Prada ਵੇ
ਓ, ਕਿੱਥੋਂ Copy ਕਰ ਲਊ ਰੰਗ ਅੱਖਾਂ ਦਾ ਸਾਡਾ ਵੇ
ਮੇਰੇ ਕੋਲੋਂ ਆ ਕੇ ਸਿੱਖੇ ਕਿੱਦਾਂ ਕੱਜਲ ਪਾਉਣੇ ਆਂ

ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ
ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ Sandal ਸੋਹਣੇ ਆਂ
ਤੇਰੇ ਲਈ ਤੇ ਕੁੜੀਆਂ ਦੇ ਵੇ Jaani ਦਿਲ ਖਿਡਾਉਣੇ ਆਂ

ਉਹ ਤੈਨੂੰ ਲੁੱਟ ਕੇ ਖਾ ਜਾਊ ਵੇ
ਉਹ ਕਰਦੀ ਕਾਲ਼ਾ ਜਾਦੂ ਵੇ
ਓ, ਤੇਰਾ ਨਾਮ ਮੇਰੇ Jaani
ਉਹ ਬਦਨਾਮ ਕਰਾ ਦਊ ਵੇ

ਹਾਏ, ਤੈਨੂੰ ਲੁੱਟ ਕੇ ਖਾ ਜਾਊ ਵੇ
ਉਹ ਕਰਦੀ ਕਾਲ਼ਾ ਜਾਦੂ ਵੇ
ਓ, ਤੇਰਾ ਨਾਮ ਮੇਰੇ Jaani
ਉਹ ਬਦਨਾਮ ਕਰਾ ਦਊ ਵੇ

ਮੇਰੇ ਵਾਂਗੂ ਨਹੀਂ ਉਹਨੇ ਤੇਰੇ ਕਾਲੇ ਟਿੱਕੇ ਲਾਉਣੇ ਆਂ
ਮੇਰੇ ਵਾਂਗੂ ਨਹੀਂ ਉਹਨੇ ਤੇਰੇ ਕਾਲੇ ਟਿੱਕੇ ਲਾਉਣੇ ਆਂ
ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ San-, san-, san-, san

Más canciones de Sunanda Sharma