Barota
de Sidhu Moose Wala
Aye Yo, The KiddAye Yo, The Kidd
Aan yeahAan yeah
ਓ LC ਦੇ ਵਰਗਾ ਸੀ ਜੁੱਸਾ ਜੱਟ ਦਾō LC de vargā sī jussā jaṭṭ d
ਰੰਗ ਜਮਾ ਤਾਜੇ ਸਵਰਾਜ ਵਰਗਾraṅg jamā tāje savarāj varg
ਕਬੂਤਰਿਆਂ ਤੇਰੇ ਜਿਹਿਆਂ ਬਹੁਤ ਪਿੱਛੇ ਸੀkabūtarīāṁ tere jihīāṁ bahut picche s
ਮੁੰਡਾ ਸਰਪੰਚ ਦਾ ਸੀ ਬਾਜ਼ ਵਰਗਾmuṇḍā sarpañc dā sī bāz varg
ਓ ਚੜ੍ਹੀ ਸੀ ਜਵਾਨੀ ਪੈਟਰੋਲ ਵਰਗੀō chaṛhī sī javānī paiṭrol varg
ਲਿਸਕ ਦਾ ਸਿਗਾ ਤੇਰੇ ਗੋਟੇ ਨਾਰ ਦਾlisak dā sigā tere goṭe nār d
ਓ ਤੇਰੇ ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀō tere husan dī nahīrī challī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀhusn dī nahīrī challī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਜੱਟ ਜਾਣੋ ਪੱਟਦਾjaṭṭ jāṇo paṭṭd
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਜੱਟ ਜਾਣੋ ਪੱਟਦਾjaṭṭ jāṇo paṭṭd
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਓ ਟੱਕਿਆ ਬ੍ਰਾਊਨ ਐਸਾ ਅੱਖ ਤੇਰੀ ਨੇō ṭakkiā brā'un aisa akh tere n
ਰੱਤਾ ਵੀ ਨਹੀਂ ਛੱਡਿਆ ਜਮਾਨੇ ਵਰਗਾraṭṭā vī nahīṁ chhaḍiā jamānē varg
ਹੋ ਬਾਂਹ ਉਲਝਦੀ ਸੀਧ ਨਾਲ ਲੁੱਕ ਦੀho bāṅh uljhdī sīdh nāl luk d
ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾsī ḍabb asle dē kārkhānē varg
ਭੁੱਲ ਗਿਆ ਬੀਬਾ ਪੰਤਾਲੀ (45) ਚੱਕਣਾbhull giā bībā pantālī (45) chakkṇ
ਮੋਹ ਜਿਥਾ ਕਰਦਾ ਸੀ ਛੋਟੀ ਨਾਰ ਦਾmoh jithā karda sī choṭī nār d
ਚੱਲੀ ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀchallī husan tere dī nahīrī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀhusn tere dī nahīrī pūre varg
ਹੋ ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾho jaṭṭ jāṇo paṭṭdā baroṭe nāl d
ਕੀ ਦਿਲ ਦੀ ਸੀ ਓਹਨੇ ਪਰਵਾਹ ਕਰਨੀkī dil dī sī ohne parvāh karan
ਜਿਥੇ ਖੋਪੜੇ 'ਤੇ ਤੰਗੇ ਤਲਵਾਰਾਂ ਉੱਤੇ ਨਹੀਂjithē khopṛē 'te tangē talvāraṁ utte nah
ਖੁਲ ਗਏ ਸਿ ਜੇਹੜਾ ਆਉਂਦੇ ਕੋਲ ਡੋਰੀਆਂkhul gaē sī jēhṛā āuṇdē kol ḍorīā
ਜੱਟ ਬੰਨੀ ਫਿਰੇ 5911 ਉੱਤੇ ਨਹੀਂjaṭṭ baṇnī phirē 5911 utte nah
ਹੋ ਪਿਆਰ ਦੀਆਂ ਤੰਦਾਂ ਨਾਲ ਨਥ ਪਾ ਲਿਆho pi'ār dīāṁ tandāṁ nāl nath pā liā
ਪਿਆਰ ਦੀਆਂ ਤੰਦਾਂ ਨਾਲ ਨਥ ਪਾ ਲਿਆpi'ār dīāṁ tandāṁ nāl nath pā liā
ਹੋ ਮੂਸੇ ਆਲਾ ਜੱਟ ਸਿਗਾ ਜੋਟੇ ਨਾਲ ਦਾho mūsē ālā jaṭṭ sigā joṭe nāl d
ਚੱਲੀ ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀchallī husan tere dī nahīrī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀhusn tere dī nahīrī pūre varg
ਹੋ ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾho jaṭṭ jāṇo paṭṭdā baroṭe nāl d
ਜੱਟ ਜਾਣੋ ਪੱਟਦਾjaṭṭ jāṇo paṭṭd
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਜੱਟ ਜਾਣੋ ਪੱਟਦਾjaṭṭ jāṇo paṭṭd
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਓ ਬਾਘਿਆਂ ਦੇ ਕੰਡੇ ਕਦੇ ਸੁਣ ਮਿੱਠਿਏō bāghīāṁ de kaṇḍē kadē suṇ miṭṭhīē
ਇਸ਼ਕਾ ਤੇ ਮੁਸ਼ਕਾ 'ਚ ਬੈਂਦੇ ਨਹੀਂ ਹੁੰਦੇiśkā te muśkā 'ch baiṇḍē nahīṁ hund
ਹੋ ਕੁੱਕੀਆਂ ਗੱਦਰਾਂ ਭਾਵੇਂ ਬਹੁਤ ਬੈਂਦੀਆਂho kukkīāṁ gaddarāṁ bhāvēṁ bahut baiṇḍīā
ਕਿਲਿਆਂ ਦੇ ਕੌਲ ਕਦੇ ਟੇਢੇ ਹੁੰਦੇkilīāṁ de kaul kadē ṭēḍhē hund
ਮਿੱਠੇ ਬੋਲ ਬੋਲਕੇ ਚੱਕਾ ਲਿਆ ਮਿੱਠਿਏmiṭṭhē bol bolkē chakkā liā miṭṭhīē
ਮਿੱਠੇ ਬੋਲ ਬੋਲਕੇ ਚੱਕਾ ਲਿਆ ਮਿੱਠਿਏmiṭṭhē bol bolkē chakkā liā miṭṭhīē
ਹੋ ਉੱਚਾ ਕਿਰਦਾਰ ਸਿਗਾ ਕੋਠੇ ਨਾਲ ਦਾho uccā kirdār sigā koṭhē nāl d
ਓ ਤੇਰੇ ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀō tere husan dī nahīrī challī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਹੁਸਨ ਦੀ ਨਹਿਰੀ ਚੱਲੀ ਪੂਰੇ ਵਰਗੀhusn dī nahīrī challī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਓ ਲੋੱਕਾ ਦੇ ਸੀ ਫਿਰਦਾ ਅਹੰਕਾਰ ਭੰਡਾō lōkkā de sī phirdā ahaṅkār bhaṇḍ
ਦੇ ਦੇਦੇ ਹੀ ਦਿਨਾਂ 'ਚ ਖੁੰਝੇ ਲਤਾ ਮਿੱਠਿਏde dēdē hī dināṁ 'ch khuñjē latā miṭṭhīē
ਓ ਸਿੱਧੂਆਂ ਦਾ ਪੁੱਤ ਸੀ ਹਵੇਲਿਆਂ ਆਲਾō siddhūāṁ dā putt sī haveliāṁ āl
ਸਾਦ ਕਰ ਕੁੱਲੀ 'ਚ ਬਿਠਾਟਾ ਮਿੱਠਿਏsād kar kuḷī 'ch biṭhāṭā miṭṭhīē
ਕੋਈ ਨੇਹੜੇ ਤੇਹੜੇ ਨਹੀਂ ਸੀ ਖੱਬੀ ਖਾਂ ਜੰਮਿਆkoī nēhṛē tēhṛē nahīṁ sī khabbī khāṁ jammiā
ਨੇਹੜੇ ਤੇਹੜੇ ਨਹੀਂ ਸੀ ਖੱਬੀ ਖਾਂ ਜੰਮਿਆnēhṛē tēhṛē nahīṁ sī khabbī khāṁ jammiā
ਹੋ ਅੰਬੋ ਜਸਵੰਤੀ ਆਲੇ ਪੋੱਤੇ ਨਾਲ ਦਾho aṁbō jasvantī ālē pōṭē nāl d
ਚੱਲੀ ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀchallī husan tere dī nahīrī pūre varg
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਹੁਸਨ ਤੇਰੇ ਦੀ ਨਹਿਰੀ ਪੂਰੇ ਵਰਗੀhusn tere dī nahīrī pūre varg
ਹੋ ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾho jaṭṭ jāṇo paṭṭdā baroṭe nāl d
ਜੱਟ ਜਾਣੋ ਪੱਟਦਾjaṭṭ jāṇo paṭṭd
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
ਜੱਟ ਜਾਣੋ ਪੱਟਦਾjaṭṭ jāṇo paṭṭd
ਜੱਟ ਜਾਣੋ ਪੱਟਦਾ ਬਰੋਟੇ ਨਾਲ ਦਾjaṭṭ jāṇo paṭṭdā baroṭe nāl d
Más canciones de Sidhu Moose Wala
-
Never Fold
No Name
-
The Last Ride
The Last Ride
-
These Days (feat. Bohemia)
Moosetape
-
410
410
-
US (feat. Raja Kumari)
Moosetape
-
East Side Flow
East Side Flow
-
Levels
Levels
-
G-Shit (feat. Blockboi Twitch)
Moosetape
-
Outlaw
Outlaw
-
Attach
Attach
-
GOAT
Moosetape
-
Calaboose
Moosetape
-
Racks and Rounds (feat. Sikander Kahlon)
Moosetape
-
Malwa Block
Moosetape
-
0 to 100
No Name
-
Youngest In Charge
Youngest In Charge
-
Drippy
Drippy
-
Moosedrilla (feat. DIVINE)
Moosetape
-
295
Moosetape
-
Bitch I'm Back
Moosetape