Yaarian
de Harf Cheema
ਸੂਟਾਂ ਦੀ ਸ਼ੌਕੀਨ ਆ ਤੇ ਲੈ ਦੂੰਗਾsūṭāṁ dī śaukīn ā te lai dūng
ਤਾਰੀਫ਼ਾਂ ਦੀ ਸ਼ੌਕੀਨ ਆ ਤੇ ਕਹਿ ਦੂੰਗਾtārīfāṁ dī śaukīn ā te kahi dūng
ਮੈਂ ਪਿੱਛੇ ਹਟਣਾ ਨਹੀਂ ਮਾੜੀਆਂ ਰਾਹਵਾਂ ਤੋਂmaiṁ pichhe haṭṇā nahīṁ māṛīāṁ rāhavāṁ t
ਥੋਹਨੂੰ ਜਦੋ ਦਾਵਾਂ ਚੰਗੀ ਰਾਹ ਦਉਂਗਾthohnū jadō dāvāṁ changī rāh dāuṅg
ਮੈਂ ਪੀਤੀ ਵੀ ਨਹੀਂ ਹੁੰਦੀ ਲਗਾ ਸੋਬਰ ਵੀ ਨਾmaiṁ pītī vī nahīṁ hundī lagā sober vī n
ਮੈਂ ਚੰਗਾ ਵੀ ਨਹੀਂ ਆ ਪਰ ਲੋਫਰ ਵੀ ਨਾmaiṁ changā vī nahīṁ ā par lofar vī n
ਓ ਜਿਵੇਂ ਰਹਿੰਦੀ ਆ ਗਵਾਚੀ ਮੇਰੇ ਪਿੱਛੇō jivēṁ rahindī ā gavāchī mere pichh
ਮੈਂ ਵੀ ਜਾਣਾ ਚਾਹੁੰਦਾ ਆ ਮੇਰਾ ਦਿਲ ਕਦੋਂ ਖੋਵੇਗਾmaiṁ vī jāṇā cāhuṁdā ā merā dil kadōṁ khovēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਮੇਰੇ ਹੂਡ ਦੀਆਂ ਗਲੀਆਂ ਟੀਚਰ ਮੇਰੀਆਂmere hūḍ dīāṁ gali'āṁ ṭīchar merīā
ਅੱਖਾਂ ਗਹਿਰੀਆਂ ਨੇ ਪਰ ਨਹੀਂ ਚੀਟਰ ਮੇਰੀਆਂakkhāṁ gehriāṁ nē par nahīṁ chīṭar merīā
32 ਬੋਰ ਦਾ ਬਰੈਂਡ ਮਲਹੋਤਰਾ ਆ ਸੋਨ32 bōr dā brēnḍ malhōtrā ā sōn
ਇੱਕ ਹੱਥ ਤੇਰਾ ਹੱਥ ਦੂਜਾ ਹੱਥ ਹੈਂਡ ਗਨikk hath terā hath dūjā hath hēṇḍ gan
ਮੈਨੂੰ ਰੈੱਡ ਵਿੱਚ ਲਗਦੀ ਆ ਰੈੱਡ ਵੇਲਵੈੱਟmainū raḍḍ vich lagdī ā raḍḍ vēlvēṭ
ਮੈਨੂੰ ਜ਼ੁਲਫ਼ਾਂ ਦੀ ਲਾਤ ਵਾਂਗੂ ਕਰੀ ਜਾਵੇ ਹੇਟmainū zulphāṁ dī lāt vāṅgū karī jāvē hēṭ
ਡਰ ਲਗਦਾ ਟੈਟੂ ਤੋਂ ਹਜੇ ਮਹਿੰਦੀ ਨਾਲ ਲਿਖੇḍar lagdā ṭaṭū tōṁ hajē mahindī nāl likh
ਤੇ ਮੈਂ ਸੰਭਣੀ ਨਹੀਂ ਆਇਆ ਤਾਹੀ ਖਾਂਦੀ ਆ ਭੁਲੇਖੇte maiṁ sambhaṇī nahīṁ āiā tāhī khāndī ā bhulēkh
ਓਦੀਆਂ ਸਹੇਲੀਆਂ ਨੇ ਜਦੋ ਪੁੱਛਣਾōdīāṁ sahēlīāṁ nē jadō puḍhṇ
ਹੋਰ ਕਿਸੇ ਤੇ ਨਹੀਂ ਜਾਣਾ ਸ਼ੱਕ ਮੇਰੇ ਉੱਤੇ ਜਾਏਗਾhōr kisē te nahīṁ jāṇā śakk mere uṭṭe jāēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਨੀ ਮੈਂ ਪੜ੍ਹਾ ਇੰਡੋਨੇਸੀਆ ‘ਚ ਸੋਨਾ ਦਬਿਆnī maiṁ paṛhā iṇḍōnēsīā 'ch sōnā dabiyā
ਸੁੱਤੇ ਹੁੰਦੇ ਵੀ ਇੱਕ ਅੱਖ ਰਹਿੰਦੀ ਸ਼ੱਟ ਤੇsuṭṭē hundē vī ikk akkh rahindī śaṭṭ t
ਸ਼ਹਿਰ ਤੇਰੇ ਡਾਕੇ ਵੀ ਮੈਂ ਮਾਰਦਾ ਰਹਿੰਦਾ ਆśahir terē ḍākē vī maiṁ mārda rahindā ā
ਮੁੰਡਾ ਨਿਹਰਾਂ ‘ਚ ਸਮੁੰਦਰੀ ਜਹਾਜ਼ ਡੱਕ ਲੈmuṇḍā nihārāṁ 'ch samundrī jahāz ḍakk la
ਨੀ ਮੈਂ ਤੇਰੇ ਉੱਤੋਂ ਵਾਰਦਾ ਜਹਾਨ ਲੁੱਟ ਕੇnī maiṁ terē uṭṭōṁ vārdā jahān luṭ k
ਜਦੋ ਖਰਚੇਂਗੀ ਖਰਚੀ ਨਾ ਮੈਨੂੰ ਪੁੱਛ ਕੇjadō kharcheṅgī kharčī nā mainū puḍh k
ਮੈਨੂੰ ਰਸਤੇ ਕਢਾਓਣਾ ਕਿਹੜਾ ਕੰਮ ਫਸਿਆmainū raste kaḍhāoṇā kihṛā kama phasiā
ਮੁੰਡਾ ਘੱਟ ਵੀ ਨਹੀਂ ਬਿੱਲੋ ਚੰਗੀ ਅਫ਼ਸਰ ਤੋਂmuṇḍā ghaṭ vī nahīṁ billō changī afsar t
ਓਹਨੇ ਕੀ ਸੰਦੇਹੇ ਉੱਤੇ ਚਿੱਠੀ ਵੀ ਨਹੀਂ ਆਉਂਦੀōhnē kī sandēhē uṭṭe chiṭṭhī vī nahīṁ āuṅd
ਬਹਿ ਕੇ ਗੱਲ ਜਿਹੜੀ ਕੀਤੀ ਮੈਂ ਦਫ਼ਤਰ ਤੋਂbahi kē gall jihṛī kītī maiṁ dafaṭar t
ਡਰਰੀ ਬਿੱਲ ਤੋਂ ਨਾ ਸੋਹਣੀਏ ਕਲੱਬ ਆਪਣਾḍarrī bill tōṁ nā sōhaṇīē kalabb āpaṇ
ਡੱਬ ਵਿੱਚ ਲੱਗਾ ਸਟੱਬ ਆਪਣਾḍabb vich laggā saṭabb āpaṇ
ਓ ਜਿਵੇਂ ਰਹਿੰਦੀ ਆ ਨੀ ਤੌਰ ਕੱਢ ਕੇō jivēṁ rahindī ā nī taur kaḍh k
ਬੜਾ ਸੋਹਣਾ ਲੱਗਦਾ ਆ ਮੈਨੂੰ ਕੌਣ ਕਹੇਗਾbaṛā sōhaṇā lagdā ā mainū kauṇ kahēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਮੈਨੂੰ ਕਦੋਂ ਹੋਵੇਗਾmainū kadōṁ hovēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਸਾਰੀ ਦੁਨੀਆਂ ਨੂੰ ਪਿਆਰ ਹੋਇਆsārī dunīāṁ nū pi'āra ho'iā
ਮੈਨੂੰ ਕਦੋਂ ਹੋਵੇਗਾmainū kadōṁ hovēg
ਮੈਨੂੰ ਕਦੋਂ ਹੋਵੇਗਾmainū kadōṁ hovēg
Más canciones de Harf Cheema
-
Yaaran Da Yaar
Yaaran Da Yaar - Single
-
Desi Touch
Desi Touch
-
Jattwaad
Jattwaad
-
Raule
Raule
-
Veham
Veham
-
Tibbeyan Ala Jatt
Tibbeyan Ala Jatt
-
Gym
Gym
-
Gallbaat
Gallbaat
-
Love Marriage
Love Marriage
-
Mitti
Mitti
-
Hanju
Stand Jatt Da
-
Stand Jatt Da
Stand Jatt Da
-
Vaardaat
Stand Jatt Da
-
Patshah
Patshah
-
Tag
Stand Jatt Da
-
Halla Gulla
Halla Gulla
-
Halla Gulla
Future Folk
-
Faasla
Faasla